Gajar ka halwa recipe: fresh red winter carrots slow-simmered in full-cream milk, roasted in desi ghee and cardamoms.
ਤਾਜ਼ੀਆਂ ਲਾਲ ਦੇਸੀ ਗਾਜਰਾਂ ਨੂੰ ਫੁੱਲ ਕ੍ਰੀਮ ਦੁੱਧ ਵਿੱਚ ਹੌਲੀ-ਹੌਲੀ ਪਕਾ ਕੇ, ਖ਼ਾਲਸ ਦੇਸੀ ਘਿਓ ਅਤੇ ਇਲਾਇਚੀ ਵਿੱਚ ਭੁੰਨਿਆ ਰਵਾਇਤੀ ਪੰਜਾਬੀ ਗਜਰੇਲਾ।
ताजी लाल सर्दियों की गाजरों को फुल क्रीम दूध में धीमी आंच पर पकाकर, शुद्ध देसी घी और हरी इलायची में भुना हुआ पारंपरिक पंजाबी हलवा।
Heat 2 teaspoons of desi ghee in a pan on medium heat. Add 8-10 chopped almonds, 7-8 cashews, and 8-10 raisins (sogi). Sauté gently for 1 minute until fragrant and lightly golden, then transfer to a plate and set aside.
ਸਭ ਤੋਂ ਪਹਿਲਾਂ ਇੱਕ ਕੜਾਹੀ ਵਿੱਚ 2 ਛੋਟੇ ਚਮਚ ਦੇਸੀ ਘਿਓ ਗਰਮ ਕਰੋ। ਇਸ ਵਿੱਚ ਕੱਟੇ ਹੋਏ ਬਦਾਮ, ਕਾਜੂ ਅਤੇ ਕਿਸ਼ਮਿਸ਼ (ਸੌਗੀ) ਪਾ ਕੇ 1 ਮਿੰਟ ਹਲਕਾ ਸੁਨਹਿਰੀ ਭੁੰਨ ਲਓ ਅਤੇ ਪਲੇਟ ਵਿੱਚ ਕੱਢ ਲਓ।
सबसे पहले एक कढ़ाई लें। उसमें 2 छोटे चम्मच देसी घी डालें। अब उसमें कटे बादाम, काजू और किशमिश (सोगी) डालकर 1 मिनट तक हल्का भून लें और एक प्लेट में बाहर निकाल लें।
Take a large, heavy-bottomed kadhai. Pour in 1 litre of full-cream milk and add the crushed seeds of 2-3 green cardamoms. Bring the milk to a rolling boil over medium-high heat.
ਹੁਣ ਇੱਕ ਭਾਰੀ ਥੱਲੇ ਵਾਲੀ ਵੱਡੀ ਕੜਾਹੀ ਲਓ। ਇਸ ਵਿੱਚ 1 ਲੀਟਰ ਫੁੱਲ ਕ੍ਰੀਮ ਦੁੱਧ ਅਤੇ 2-3 ਹਰੀਆਂ ਇਲਾਇਚੀਆਂ ਦੇ ਦਾਣੇ ਪਾਓ। ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਆਉਣ ਦਿਓ।
अब एक दूसरी भारी तले वाली बड़ी कढ़ाई लें (या सामान्य कढ़ाई लें)। इसमें 1 लीटर फुल क्रीम दूध और 2-3 छोटी इलायची के दाने डालें। दूध में अच्छा उबाल आने दें।
Meanwhile, wash 1 kg of fresh, juicy red winter carrots thoroughly under cold running water. Peel lightly and grate evenly using a medium box grater.
ਜਦੋਂ ਤੱਕ ਦੁੱਧ ਉਬਲਦਾ ਹੈ, 1 ਕਿਲੋ ਤਾਜ਼ੀਆਂ ਲਾਲ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਓ ਅਤੇ ਕੱਦੂਕਸ ਕਰ ਲਓ।
जब तक दूध उबलता है, 1 किलो ताजी लाल गाजरों को अच्छे से धो लें, हल्का छीलें और कद्दूकस कर लें।
Once the milk comes to a rolling boil, add all the grated carrots into the boiling milk. Stir well with a ladle to submerge the carrots completely in the milk.
ਜਦੋਂ ਦੁੱਧ ਵਿੱਚ ਚੰਗੀ ਤਰ੍ਹਾਂ ਉਬਾਲ ਆ ਜਾਵੇ ਤਾਂ ਇਸ ਵਿੱਚ ਕੱਦੂਕਸ ਕੀਤੀਆਂ ਗਾਜਰਾਂ ਪਾ ਦਿਓ। ਕੜਛੀ ਨਾਲ ਚੰਗੀ ਤਰ੍ਹਾਂ ਹਿਲਾਓ ਤਾਂ ਜੋ ਗਾਜਰਾਂ ਦੁੱਧ ਵਿੱਚ ਰਲ ਜਾਣ।
जब दूध अच्छे से उबल जाए, तो इसमें सारी कद्दूकस की हुई गाजर डाल दें। करछी से अच्छे से चलाएं ताकि गाजर दूध में पूरी तरह मिल जाए।
Reduce heat to medium. Cook the carrots in the milk for at least 40 minutes, stirring periodically from the bottom so the milk does not scorch. The carrots will soften and absorb the rich cream.
ਗੈਸ ਨੂੰ ਦਰਮਿਆਨੀ ਅੱਗ 'ਤੇ ਕਰ ਦਿਓ। ਇਸਨੂੰ ਘੱਟੋ-ਘੱਟ 40 ਮਿੰਟ ਤੱਕ ਪਕਾਓ ਅਤੇ ਵਿੱਚ-ਵਿੱਚ ਹਿਲਾਉਂਦੇ ਰਹੋ ਤਾਂ ਜੋ ਦੁੱਧ ਥੱਲੇ ਨਾ ਲੱਗੇ। ਗਾਜਰਾਂ ਨਰਮ ਹੋ ਜਾਣਗੀਆਂ।
अब गैस को मध्यम आंच (medium flame) पर कर दें। इसे कम से कम 40 मिनट तक मध्यम आंच पर पकाएं। बीच-बीच में चलाते रहें ताकि दूध तले में न लगे। गाजर नरम होकर दूध सोखने लगेगी।
As the milk thickens into rich creamy mawa/solids, lower the heat to low and stir continuously. Once the milk liquid is completely evaporated and absorbed, add 100–125g of sugar and stir well.
ਜਦੋਂ ਦੁੱਧ ਬਿਲਕੁਲ ਘੱਟ ਕੇ ਖੋਏ ਦਾ ਰੂਪ ਲੈ ਲਵੇ, ਤਾਂ ਅੱਗ ਮੱਠੀ ਕਰ ਦਿਓ ਅਤੇ ਲਗਾਤਾਰ ਹਿਲਾਓ। ਜਦੋਂ ਦੁੱਧ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ 100-125 ਗ੍ਰਾਮ ਚੀਨੀ ਪਾਓ ਅਤੇ ਹਿਲਾਓ।
जब दूध बहुत कम रह जाए और रबड़ी जैसा गाढ़ा हो जाए तो आंच धीमी कर दें और लगातार चलाएं। जब दूध पूरी तरह सूख जाए तो 100-125 ग्राम चीनी डाल दें और अच्छे से मिलाएं।
As the sugar melts, the mixture will become glossy and loose again. Add 1 tablespoon of desi ghee. Sauté (bhunai) gently on low flame for 20-25 minutes, letting the carrots caramelize with the ghee and sugar syrup.
ਚੀਨੀ ਘੁਲਣ ਤੋਂ ਬਾਅਦ ਹਲਵਾ ਮੁੜ ਪਤਲਾ ਹੋ ਜਾਵੇਗਾ। ਹੁਣ ਇਸ ਵਿੱਚ 1 ਵੱਡਾ ਚਮਚ ਦੇਸੀ ਘਿਓ ਪਾਓ। ਚੀਨੀ ਦੇ ਸ਼ੀਰੇ ਨਾਲ ਮੱਠੀ ਅੱਗ 'ਤੇ 20-25 ਮਿੰਟ ਚੰਗੀ ਤਰ੍ਹਾਂ ਭੁੰਨੋ ਤਾਂ ਜੋ ਗਾਜਰਾਂ ਵਿੱਚ ਲਾਲੀ ਅਤੇ ਚਮਕ ਆ ਜਾਵੇ।
चीनी डालने के बाद यह मिश्रण फिर से थोड़ा पतला हो जाएगा। अब इसमें 1 बड़ा चम्मच देसी घी डाल दें। चीनी की चाशनी के साथ इसे धीमी आंच पर 20-25 मिनट तक लगातार भूनें। गाजर चीनी और घी के साथ पूरी तरह रच जाएगी।
When the halwa acquires a velvety, rich, creamy look and leaves the sides of the kadhai, turn off the flame. Transfer to a warm serving bowl and crown with the golden toasted nuts and raisins. Serve warm!
ਜਦੋਂ ਹਲਵਾ ਕੜਾਹੀ ਦਾ ਥੱਲਾ ਛੱਡਣ ਲੱਗੇ ਅਤੇ ਕ੍ਰੀਮੀ ਤੇ ਚਮਕਦਾਰ ਦਿਖਣ ਲੱਗੇ ਤਾਂ ਗੈਸ ਬੰਦ ਕਰ ਦਿਓ। ਇਸਨੂੰ ਕਟੋਰੇ ਵਿੱਚ ਕੱਢੋ ਅਤੇ ਉੱਪਰੋਂ ਭੁੰਨੇ ਹੋਏ ਕਾਜੂ, ਬਦਾਮ ਅਤੇ ਸੌਗੀ ਨਾਲ ਸਜਾਓ। ਗਰਮਾ-ਗਰਮ ਪਰੋਸੋ!
जब हलवा एकदम गाढ़ा, चमकदार और creamy look जैसा लगने लगे और कढ़ाई का किनारा छोड़ने लगे, तो गैस बंद कर दें। इसे एक बड़े बाउल में निकालें और ऊपर से भुने हुए मेवे डालकर गर्मागर्म परोसें!
From our family recipe diary in Chandigarh, preserved exactly as Maa wrote it in Hindi across two diary pages.
ਚੰਡੀਗੜ੍ਹ ਵਾਲੀ ਸਾਡੀ ਪਰਿਵਾਰਕ ਡਾਇਰੀ ਵਿੱਚੋਂ, ਜਿਵੇਂ ਮਾਂ ਨੇ ਦੋ ਪੰਨਿਆਂ 'ਤੇ ਹਿੰਦੀ ਵਿੱਚ ਲਿਖਿਆ ਸੀ।
चंडीगढ़ की हमारी पारिवारिक डायरी से, जैसा माँ ने दो पन्नों पर अपनी लिखावट में सहेज कर लिखा था।
Secrets, slow-simmering tips, and traditional guidance passed down through generations.
ਪੁਸ਼ਤੈਨੀ ਨੁਸਖ਼ੇ, ਹਲਵਾ ਭੁੰਨਣ ਦੇ ਤਰੀਕੇ ਅਤੇ ਬਜ਼ੁਰਗਾਂ ਦੀ ਸਿੱਖਿਆ।
पारंपरिक नुस्खे, धीमी आंच की भुनाई के राज और दादी-नानी की सीख।
In the heirloom Punjabi tradition, carrots slow-simmer for over an hour in full-cream milk. As the milk steadily reduces, its natural cream transforms into pure, delicate mawa right around each carrot strand, giving an incomparably rich, melting texture that shortcuts cannot replicate.
ਪੰਜਾਬੀ ਘਰਾਂ ਵਿੱਚ ਗਾਜਰਾਂ ਨੂੰ ਫੁੱਲ ਕ੍ਰੀਮ ਦੁੱਧ ਵਿੱਚ ਹੌਲੀ-ਹੌਲੀ ਪਕਾਇਆ ਜਾਂਦਾ ਹੈ। ਦੁੱਧ ਪੱਕਦੇ-ਪੱਕਦੇ ਆਪਣੇ ਆਪ ਤਾਜ਼ੇ ਖੋਏ ਵਿੱਚ ਬਦਲ ਜਾਂਦਾ ਹੈ ਅਤੇ ਹਰ ਗਾਜਰ ਦੇ ਲੱਛੇ ਵਿੱਚ ਰਚ ਜਾਂਦਾ ਹੈ, ਜਿਸ ਨਾਲ ਹਲਵਾ ਬੇਹੱਦ ਮੁਲਾਇਮ ਅਤੇ ਸ਼ਾਹੀ ਬਣਦਾ ਹੈ।
पारंपरिक पंजाबी रसोई में गाजरों को 1 लीटर फुल क्रीम दूध में धीमी आंच पर एक घंटे से ज्यादा उबाला जाता है। दूध धीरे-धीरे गाढ़ा होकर गाजर के रेशों के साथ ही असली, शुद्ध मावे में तब्दील हो जाता है, जिससे मिलने वाला सोंधापन और मखमली स्वाद किसी रेडीमेड खोए से नहीं आ सकता।
Adding sugar too early causes carrots to stiffen and prevents them from softening evenly in the milk. Once the milk is fully reduced, adding sugar releases moisture, enabling the crucial 20-minute low-flame bhunai in desi ghee.
ਜੇਕਰ ਚੀਨੀ ਪਹਿਲਾਂ ਪਾ ਦਿੱਤੀ ਜਾਵੇ ਤਾਂ ਗਾਜਰਾਂ ਕੱਚੀਆਂ ਤੇ ਸਖ਼ਤ ਰਹਿ ਜਾਂਦੀਆਂ ਹਨ। ਦੁੱਧ ਸੁੱਕਣ ਤੋਂ ਬਾਅਦ ਚੀਨੀ ਪਾਉਣ ਨਾਲ ਉਹ ਪਾਣੀ ਛੱਡਦੀ ਹੈ, ਜਿਸ ਵਿੱਚ ਦੇਸੀ ਘਿਓ ਪਾ ਕੇ 20-25 ਮਿੰਟ ਕੀਤੀ ਗਈ ਭੁਨਾਈ ਹੀ ਹਲਵੇ ਦਾ ਅਸਲੀ ਰੰਗ ਅਤੇ ਲਾਲੀ ਨਿਖਾਰਦੀ ਹੈ।
अगर चीनी पहले ही डाल दी जाए तो गाजर कड़ी हो जाती है और दूध में ठीक से गलती नहीं है। जब दूध पूरी तरह सूखकर मावा बन जाए, तब चीनी डालने से जो चाशनी निकलती है, उसमें देसी घी के साथ की गई 20-25 मिनट की धीमी भुनाई ही हलवे को वह लाजवाब सुर्ख लाल रंग और चमक देती है।
Tender, juicy, naturally sweet Delhi/Punjab red winter carrots (desi gajar) are essential. They have high natural sugar content, thin cores, and a vibrant crimson hue that yields that signature deep ruby halwa without artificial colors.
ਸਰਦੀਆਂ ਦੀਆਂ ਤਾਜ਼ੀਆਂ, ਰਸੀਲੀਆਂ ਅਤੇ ਕੁਦਰਤੀ ਤੌਰ 'ਤੇ ਮਿੱਠੀਆਂ ਲਾਲ ਦੇਸੀ ਗਾਜਰਾਂ ਹੀ ਵਰਤਣੀਆਂ ਚਾਹੀਦੀਆਂ ਹਨ। ਇਹਨਾਂ ਦੀ ਮਿਠਾਸ ਅਤੇ ਕੁਦਰਤੀ ਗੂੜ੍ਹਾ ਲਾਲ ਰੰਗ ਹੀ ਹਲਵੇ ਨੂੰ ਬਿਨਾਂ ਕਿਸੇ ਰੰਗ ਦੇ ਖ਼ੂਬਸੂਰਤ ਬਣਾਉਂਦਾ ਹੈ।
सर्दियों में आने वाली दिल्ली/पंजाब की रसीली, मीठी और गहरे लाल रंग की देसी गाजर ही हलवे के लिए सबसे अच्छी होती है। इसमें मिठास ज्यादा और अंदर की पीली डंडी बहुत पतली होती है, जिससे हलवे का कुदरती रंग बिना किसी मिलावट के बेहद गहरा और खूबसूरत आता है।